Monday, 24 October 2011

ਝੂਠ ਹੀ ਰਿਸ਼ਤੇ ਟੁੱਟਣ ਦਾ ਕਾਰਨ ਨਹੀਂ ਹੁੰਦਾ __ ਕੁਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ__

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ . . .ਕਿੰਨਾ ਆਸਾਨ ਹੈ ਕਿਸੇ ਨੂੰ ਆਪਣਾ ਕਹਿਣਾ
ਤਕਦੀਰ ਜਦੋ ਫੈਸਲਾ ਸੁਣਾਉਦੀ ਹੈ ਖੁੱਲ਼ ਕੇ ਰੋਇਆ
ਵੀ ਨਹੀ ਜਾਦਾ__


♥ ਕਿਸੇ
ਨੇ ਸੱਚ ਹੀ ਕਿਹਾ ਸੀ __ ਕਿ ਮੁਹੱਬਤ
ਮਰਦੀ ਨਹੀ,,♥
♥ਪਰ ਅਧੂਰਾ ਸੱਚ ਸੁਣੇਆ ਅਸੀ __ ਕਿੳ ਕਿ ♥
♥ ਮੁਹੱਬਤ ਖੁਦ ਨਹੀ ਮਰਦੀ __ ਮੁਹੱਬਤ ਮਾਰ
ਦਿੰਦੀ ਹੈ ♥


ਤੂੰ ਪੁੱਛਿਆ ਵੀ ਨਾ.. ਮੈ ਦੱਸਿਆ ਵੀ ਨਾ.. ਤੇਰਾ ਸੀ ਕਸੂਰ.. ਪਰ ਮੈ ਕੱਢਿਆ ਵੀ ਨਾ..

No comments:

Post a Comment