Monday, 24 October 2011


ਤੈਨੂੰ ਪਿਆਰ ਕਰਕੇ ਤੇਰੀ ਬੇਵਫਾਈ ਦੇਖ ਲਈ
ਦੁਨੀਆਂ ਦੀ ਦਰਦ ਭਰੀ ਮੈਂ ਖੁਦਾਈ ਦੇਖ ਲਈ

ਤੈਨੂੰ ਪਾਉਣਾ ਚਾਹਿਆ ਸੀ, ਪਰ ਮੁਮਕਿਨ ਨਹੀ
ਤੈਥੌਂ ਵੱਖ ਹੌਕੇ ਤੇਰੀ ਇਹ ਜੁਦਾਈ ਦੇਖ ਲਈ

ਦਰਦ ਬੜਾ ਡਾਢਾ, ਸਾਥੌਂ ਸਹਿਆ ਨਹੀ ਜਾਂਦਾ
ਦੇ ਦੇਕੇ ਤੈਨੂੰ ਪਿਆਰ ਦੀ ਦੁਹਾਈ ਦੇਖ ਲਈ

ਤੂੰ ਖਾਮੌਸ਼ ਖੜਾ ਰਿਹਾ ਤੇ ਘਰ ਮੇਰਾ ਉਜੜਦਾ ਰਿਹਾ

No comments:

Post a Comment